-
ਕੂਚ 8:30, 31ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
30 ਫਿਰ ਮੂਸਾ ਫ਼ਿਰਊਨ ਕੋਲੋਂ ਚਲਾ ਗਿਆ ਅਤੇ ਉਸ ਨੇ ਯਹੋਵਾਹ ਅੱਗੇ ਫ਼ਰਿਆਦ ਕੀਤੀ।+ 31 ਇਸ ਲਈ ਯਹੋਵਾਹ ਨੇ ਮੂਸਾ ਦੀ ਫ਼ਰਿਆਦ ਸੁਣੀ ਅਤੇ ਮੱਖਾਂ ਨੇ ਫ਼ਿਰਊਨ, ਉਸ ਦੇ ਨੌਕਰਾਂ ਅਤੇ ਉਸ ਦੇ ਲੋਕਾਂ ਦਾ ਪਿੱਛਾ ਛੱਡ ਦਿੱਤਾ। ਇਕ ਵੀ ਮੱਖ ਨਾ ਰਿਹਾ।
-