-
ਕੂਚ 12:30ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
30 ਰਾਤ ਨੂੰ ਫ਼ਿਰਊਨ, ਉਸ ਦੇ ਨੌਕਰ ਅਤੇ ਸਾਰੇ ਮਿਸਰੀ ਜਾਗ ਉੱਠੇ ਅਤੇ ਮਿਸਰ ਵਿਚ ਬੇਹੱਦ ਚੀਕ-ਚਿਹਾੜਾ ਪੈ ਗਿਆ ਕਿਉਂਕਿ ਉੱਥੇ ਇਕ ਵੀ ਅਜਿਹਾ ਘਰ ਨਹੀਂ ਸੀ ਜਿੱਥੇ ਕੋਈ ਮਰਿਆ ਨਹੀਂ ਸੀ।+
-