-
ਕੂਚ 12:18ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
18 ਤੁਸੀਂ ਪਹਿਲੇ ਮਹੀਨੇ ਦੀ 14 ਤਾਰੀਖ਼ ਦੀ ਸ਼ਾਮ ਤੋਂ ਲੈ ਕੇ 21 ਤਾਰੀਖ਼ ਦੀ ਸ਼ਾਮ ਤਕ ਬੇਖਮੀਰੀ ਰੋਟੀ ਖਾਇਓ।+
-
-
ਬਿਵਸਥਾ ਸਾਰ 16:6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 ਪਰ ਤੁਸੀਂ ਇਹ ਬਲ਼ੀ ਉਸ ਜਗ੍ਹਾ ਚੜ੍ਹਾਇਓ ਜਿਹੜੀ ਤੁਹਾਡਾ ਪਰਮੇਸ਼ੁਰ ਯਹੋਵਾਹ ਆਪਣੇ ਨਾਂ ਦੀ ਮਹਿਮਾ ਲਈ ਚੁਣੇਗਾ। ਤੁਸੀਂ ਪਸਾਹ ਦੇ ਜਾਨਵਰ ਦੀ ਬਲ਼ੀ ਸ਼ਾਮ ਨੂੰ ਸੂਰਜ ਡੁੱਬਣ ʼਤੇ ਚੜ੍ਹਾਇਓ,+ ਜਿਵੇਂ ਤੁਸੀਂ ਮਿਸਰ ਵਿੱਚੋਂ ਨਿਕਲਣ ਦੇ ਦਿਨ ਮਿਥੇ ਸਮੇਂ ਤੇ ਚੜ੍ਹਾਈ ਸੀ।
-