-
ਕੂਚ 10:26ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
26 ਅਸੀਂ ਆਪਣੇ ਪਸ਼ੂ ਵੀ ਨਾਲ ਲੈ ਕੇ ਜਾਵਾਂਗੇ। ਅਸੀਂ ਕੋਈ ਵੀ ਪਸ਼ੂ* ਛੱਡ ਕੇ ਨਹੀਂ ਜਾਵਾਂਗੇ ਕਿਉਂਕਿ ਅਸੀਂ ਉਨ੍ਹਾਂ ਵਿੱਚੋਂ ਕੁਝ ਆਪਣੇ ਪਰਮੇਸ਼ੁਰ ਯਹੋਵਾਹ ਦੀ ਭਗਤੀ ਕਰਨ ਵੇਲੇ ਚੜ੍ਹਾਵਾਂਗੇ। ਸਾਨੂੰ ਨਹੀਂ ਪਤਾ ਕਿ ਅਸੀਂ ਯਹੋਵਾਹ ਦੀ ਭਗਤੀ ਕਰਨ ਵੇਲੇ ਕਿਹੜੇ ਜਾਨਵਰ ਚੜ੍ਹਾਵਾਂਗੇ, ਉੱਥੇ ਪਹੁੰਚ ਕੇ ਹੀ ਸਾਨੂੰ ਪਤਾ ਲੱਗੇਗਾ।”
-