-
ਕੂਚ 12:26, 27ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
26 ਅਤੇ ਜਦੋਂ ਤੁਹਾਡੇ ਪੁੱਤਰ ਤੁਹਾਨੂੰ ਪੁੱਛਣ, ‘ਇਹ ਤਿਉਹਾਰ ਕਿਉਂ ਮਨਾਇਆ ਜਾਂਦਾ ਹੈ?’+ 27 ਤਾਂ ਤੁਸੀਂ ਉਨ੍ਹਾਂ ਨੂੰ ਕਹਿਓ, ‘ਅਸੀਂ ਇਸ ਕਰਕੇ ਇਹ ਪਸਾਹ ਦੀ ਬਲ਼ੀ ਯਹੋਵਾਹ ਨੂੰ ਚੜ੍ਹਾਉਂਦੇ ਹਾਂ ਕਿਉਂਕਿ ਜਦੋਂ ਉਹ ਮਿਸਰ ਵਿਚ ਇਜ਼ਰਾਈਲੀਆਂ ਦੇ ਘਰਾਂ ਦੇ ਉੱਤੋਂ ਦੀ ਲੰਘਿਆ ਸੀ, ਤਾਂ ਉਸ ਨੇ ਮਿਸਰੀਆਂ ʼਤੇ ਆਫ਼ਤ ਲਿਆਂਦੀ ਸੀ, ਪਰ ਸਾਡੇ ਘਰਾਂ ʼਤੇ ਨਹੀਂ।’”
ਫਿਰ ਲੋਕਾਂ ਨੇ ਗੋਡੇ ਟੇਕ ਕੇ ਸਿਰ ਨਿਵਾਇਆ।
-