-
ਕੂਚ 14:6, 7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 ਇਸ ਲਈ ਉਸ ਨੇ ਆਪਣੇ ਯੁੱਧ ਦੇ ਰਥ ਤਿਆਰ ਕਰਵਾਏ ਅਤੇ ਆਪਣੀ ਫ਼ੌਜ ਨੂੰ ਲੈ ਕੇ ਤੁਰ ਪਿਆ।+ 7 ਉਸ ਨੇ ਆਪਣੇ ਸਭ ਤੋਂ ਵਧੀਆ 600 ਰਥ ਅਤੇ ਮਿਸਰ ਦੇ ਸਾਰੇ ਰਥ ਲਏ ਅਤੇ ਉਨ੍ਹਾਂ ਸਾਰਿਆਂ ਵਿਚ ਉਸ ਨੇ ਯੋਧੇ ਬਿਠਾਏ।
-