8 ਇਸ ਲਈ ਉਹ ਉੱਠਿਆ ਤੇ ਉਸ ਨੇ ਖਾਧਾ-ਪੀਤਾ ਅਤੇ ਉਸ ਖਾਣੇ ਤੋਂ ਮਿਲੀ ਤਾਕਤ ਨਾਲ ਉਹ 40 ਦਿਨ ਤੇ 40 ਰਾਤਾਂ ਤੁਰਦਾ ਰਿਹਾ ਜਦ ਤਕ ਉਹ ਸੱਚੇ ਪਰਮੇਸ਼ੁਰ ਦੇ ਪਹਾੜ ਹੋਰੇਬ ʼਤੇ ਨਾ ਪਹੁੰਚ ਗਿਆ।+
9 ਉੱਥੇ ਉਹ ਇਕ ਗੁਫਾ ਵਿਚ ਗਿਆ+ ਤੇ ਉੱਥੇ ਰਾਤ ਗੁਜ਼ਾਰੀ; ਅਤੇ ਦੇਖੋ! ਯਹੋਵਾਹ ਦਾ ਇਹ ਬਚਨ ਉਸ ਨੂੰ ਆਇਆ: “ਏਲੀਯਾਹ, ਤੂੰ ਇੱਥੇ ਕੀ ਕਰ ਰਿਹਾ ਹੈਂ?”