ਕੂਚ 13:21 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 21 ਯਹੋਵਾਹ ਦਿਨੇ ਬੱਦਲ ਦੇ ਥੰਮ੍ਹ ਵਿਚ+ ਅਤੇ ਰਾਤ ਨੂੰ ਉਨ੍ਹਾਂ ਨੂੰ ਰੌਸ਼ਨੀ ਦੇਣ ਲਈ ਅੱਗ ਦੇ ਥੰਮ੍ਹ ਵਿਚ ਉਨ੍ਹਾਂ ਦੇ ਅੱਗੇ-ਅੱਗੇ ਜਾਂਦਾ ਸੀ ਤਾਂਕਿ ਉਹ ਦਿਨ ਨੂੰ ਤੇ ਰਾਤ ਨੂੰ ਵੀ ਸਫ਼ਰ ਕਰ ਸਕਣ।+ ਗਿਣਤੀ 16:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਜਦੋਂ ਕੋਰਹ ਅਤੇ ਉਸ ਦੀ ਟੋਲੀ+ ਉਨ੍ਹਾਂ ਦੋਵਾਂ ਦੇ ਖ਼ਿਲਾਫ਼ ਮੰਡਲੀ ਦੇ ਤੰਬੂ ਦੇ ਦਰਵਾਜ਼ੇ ʼਤੇ ਇਕੱਠੀ ਹੋ ਗਈ, ਤਾਂ ਯਹੋਵਾਹ ਦੀ ਮਹਿਮਾ ਸਾਰੀ ਮੰਡਲੀ ਸਾਮ੍ਹਣੇ ਪ੍ਰਗਟ ਹੋਈ।+ ਮੱਤੀ 17:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਉਹ ਅਜੇ ਗੱਲ ਕਰ ਹੀ ਰਿਹਾ ਸੀ ਕਿ ਦੇਖੋ! ਇਕ ਚਮਕੀਲੇ ਬੱਦਲ ਨੇ ਉਨ੍ਹਾਂ ਨੂੰ ਢਕ ਲਿਆ ਅਤੇ ਬੱਦਲ ਵਿੱਚੋਂ ਆਵਾਜ਼ ਆਈ: “ਇਹ ਮੇਰਾ ਪਿਆਰਾ ਪੁੱਤਰ ਹੈ ਜਿਸ ਤੋਂ ਮੈਂ ਖ਼ੁਸ਼ ਹਾਂ।+ ਇਸ ਦੀ ਗੱਲ ਸੁਣੋ।”+
21 ਯਹੋਵਾਹ ਦਿਨੇ ਬੱਦਲ ਦੇ ਥੰਮ੍ਹ ਵਿਚ+ ਅਤੇ ਰਾਤ ਨੂੰ ਉਨ੍ਹਾਂ ਨੂੰ ਰੌਸ਼ਨੀ ਦੇਣ ਲਈ ਅੱਗ ਦੇ ਥੰਮ੍ਹ ਵਿਚ ਉਨ੍ਹਾਂ ਦੇ ਅੱਗੇ-ਅੱਗੇ ਜਾਂਦਾ ਸੀ ਤਾਂਕਿ ਉਹ ਦਿਨ ਨੂੰ ਤੇ ਰਾਤ ਨੂੰ ਵੀ ਸਫ਼ਰ ਕਰ ਸਕਣ।+
19 ਜਦੋਂ ਕੋਰਹ ਅਤੇ ਉਸ ਦੀ ਟੋਲੀ+ ਉਨ੍ਹਾਂ ਦੋਵਾਂ ਦੇ ਖ਼ਿਲਾਫ਼ ਮੰਡਲੀ ਦੇ ਤੰਬੂ ਦੇ ਦਰਵਾਜ਼ੇ ʼਤੇ ਇਕੱਠੀ ਹੋ ਗਈ, ਤਾਂ ਯਹੋਵਾਹ ਦੀ ਮਹਿਮਾ ਸਾਰੀ ਮੰਡਲੀ ਸਾਮ੍ਹਣੇ ਪ੍ਰਗਟ ਹੋਈ।+
5 ਉਹ ਅਜੇ ਗੱਲ ਕਰ ਹੀ ਰਿਹਾ ਸੀ ਕਿ ਦੇਖੋ! ਇਕ ਚਮਕੀਲੇ ਬੱਦਲ ਨੇ ਉਨ੍ਹਾਂ ਨੂੰ ਢਕ ਲਿਆ ਅਤੇ ਬੱਦਲ ਵਿੱਚੋਂ ਆਵਾਜ਼ ਆਈ: “ਇਹ ਮੇਰਾ ਪਿਆਰਾ ਪੁੱਤਰ ਹੈ ਜਿਸ ਤੋਂ ਮੈਂ ਖ਼ੁਸ਼ ਹਾਂ।+ ਇਸ ਦੀ ਗੱਲ ਸੁਣੋ।”+