-
ਕੂਚ 20:18ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
18 ਸਾਰੇ ਲੋਕਾਂ ਨੇ ਬੱਦਲਾਂ ਦੀ ਗਰਜ ਤੇ ਨਰਸਿੰਗੇ ਦੀ ਆਵਾਜ਼ ਸੁਣੀ ਅਤੇ ਬਿਜਲੀ ਲਿਸ਼ਕਦੀ ਦੇਖੀ ਅਤੇ ਪਹਾੜ ਤੋਂ ਧੂੰਆਂ ਉੱਠਦਾ ਦੇਖਿਆ। ਇਹ ਸਭ ਕੁਝ ਦੇਖ ਕੇ ਉਹ ਡਰ ਨਾਲ ਥਰ-ਥਰ ਕੰਬਣ ਲੱਗੇ ਅਤੇ ਦੂਰ ਹੀ ਖੜ੍ਹੇ ਰਹੇ।+
-