ਬਿਵਸਥਾ ਸਾਰ 5:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਉਸ ਵੇਲੇ ਮੈਂ ਤੁਹਾਨੂੰ ਯਹੋਵਾਹ ਦਾ ਬਚਨ ਸੁਣਾਉਣ ਲਈ ਤੁਹਾਡੇ ਅਤੇ ਯਹੋਵਾਹ ਦੇ ਵਿਚਕਾਰ ਖੜ੍ਹਾ ਸੀ+ ਕਿਉਂਕਿ ਤੁਸੀਂ ਪਹਾੜ ʼਤੇ ਅੱਗ ਦੇਖ ਕੇ ਡਰ ਗਏ ਅਤੇ ਪਹਾੜ ਉੱਤੇ ਨਹੀਂ ਗਏ।+ ਫਿਰ ਪਰਮੇਸ਼ੁਰ ਨੇ ਕਿਹਾ: ਜ਼ਬੂਰ 97:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਉਸ ਦੇ ਚਾਰੇ ਪਾਸੇ ਬੱਦਲ ਅਤੇ ਘੁੱਪ ਹਨੇਰਾ ਹੈ;+ਧਰਮੀ ਅਸੂਲ ਅਤੇ ਨਿਆਂ ਉਸ ਦੇ ਸਿੰਘਾਸਣ ਦੀਆਂ ਨੀਂਹਾਂ ਹਨ।+
5 ਉਸ ਵੇਲੇ ਮੈਂ ਤੁਹਾਨੂੰ ਯਹੋਵਾਹ ਦਾ ਬਚਨ ਸੁਣਾਉਣ ਲਈ ਤੁਹਾਡੇ ਅਤੇ ਯਹੋਵਾਹ ਦੇ ਵਿਚਕਾਰ ਖੜ੍ਹਾ ਸੀ+ ਕਿਉਂਕਿ ਤੁਸੀਂ ਪਹਾੜ ʼਤੇ ਅੱਗ ਦੇਖ ਕੇ ਡਰ ਗਏ ਅਤੇ ਪਹਾੜ ਉੱਤੇ ਨਹੀਂ ਗਏ।+ ਫਿਰ ਪਰਮੇਸ਼ੁਰ ਨੇ ਕਿਹਾ: