-
ਬਿਵਸਥਾ ਸਾਰ 4:14ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
14 ਉਸ ਵੇਲੇ ਯਹੋਵਾਹ ਨੇ ਮੈਨੂੰ ਹੁਕਮ ਦਿੱਤਾ ਕਿ ਮੈਂ ਤੁਹਾਨੂੰ ਉਸ ਦੇ ਨਿਯਮ ਅਤੇ ਕਾਨੂੰਨ ਸਿਖਾਵਾਂ ਜਿਨ੍ਹਾਂ ਦੀ ਪਾਲਣਾ ਤੁਸੀਂ ਉਸ ਦੇਸ਼ ਵਿਚ ਕਰਨੀ ਹੈ ਜਿਸ ਦੇਸ਼ ʼਤੇ ਤੁਸੀਂ ਕਬਜ਼ਾ ਕਰੋਗੇ।
-