-
ਕੂਚ 13:19ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
19 ਮੂਸਾ ਆਪਣੇ ਨਾਲ ਯੂਸੁਫ਼ ਦੀਆਂ ਹੱਡੀਆਂ ਵੀ ਲੈ ਗਿਆ ਕਿਉਂਕਿ ਯੂਸੁਫ਼ ਨੇ ਇਜ਼ਰਾਈਲ ਦੇ ਪੁੱਤਰਾਂ ਨੂੰ ਸਹੁੰ ਖਿਲਾਈ ਸੀ: “ਪਰਮੇਸ਼ੁਰ ਜ਼ਰੂਰ ਤੁਹਾਡੀ ਮਦਦ ਕਰੇਗਾ। ਇਸ ਲਈ ਜਾਂਦੇ ਸਮੇਂ ਤੁਸੀਂ ਮੇਰੀਆਂ ਹੱਡੀਆਂ ਇੱਥੋਂ ਲੈ ਜਾਇਓ।”+
-