ਇਬਰਾਨੀਆਂ 9:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਇਸ ਕਮਰੇ ਵਿਚ ਸੋਨੇ ਦਾ ਧੂਪਦਾਨ+ ਅਤੇ ਸੋਨੇ ਨਾਲ ਪੂਰਾ ਮੜ੍ਹਿਆ+ ਇਕਰਾਰ ਦਾ ਸੰਦੂਕ+ ਹੁੰਦਾ ਸੀ। ਇਸ ਸੰਦੂਕ ਵਿਚ ਮੰਨ ਨਾਲ ਭਰਿਆ ਸੋਨੇ ਦਾ ਮਰਤਬਾਨ,+ ਹਾਰੂਨ ਦੀ ਡੋਡੀਆਂ ਵਾਲੀ ਲਾਠੀ+ ਅਤੇ ਇਕਰਾਰ ਦੀਆਂ ਫੱਟੀਆਂ+ ਰੱਖੀਆਂ ਗਈਆਂ ਸਨ।
4 ਇਸ ਕਮਰੇ ਵਿਚ ਸੋਨੇ ਦਾ ਧੂਪਦਾਨ+ ਅਤੇ ਸੋਨੇ ਨਾਲ ਪੂਰਾ ਮੜ੍ਹਿਆ+ ਇਕਰਾਰ ਦਾ ਸੰਦੂਕ+ ਹੁੰਦਾ ਸੀ। ਇਸ ਸੰਦੂਕ ਵਿਚ ਮੰਨ ਨਾਲ ਭਰਿਆ ਸੋਨੇ ਦਾ ਮਰਤਬਾਨ,+ ਹਾਰੂਨ ਦੀ ਡੋਡੀਆਂ ਵਾਲੀ ਲਾਠੀ+ ਅਤੇ ਇਕਰਾਰ ਦੀਆਂ ਫੱਟੀਆਂ+ ਰੱਖੀਆਂ ਗਈਆਂ ਸਨ।