1 ਸਮੂਏਲ 4:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਇਸ ਲਈ ਲੋਕਾਂ ਨੇ ਸ਼ੀਲੋਹ ਵਿਚ ਆਦਮੀ ਭੇਜੇ ਅਤੇ ਉਹ ਉੱਥੋਂ ਕਰੂਬੀਆਂ ਤੋਂ ਉੱਚੇ*+ ਆਪਣੇ ਸਿੰਘਾਸਣ ਉੱਤੇ ਬਿਰਾਜਮਾਨ ਸੈਨਾਵਾਂ ਦੇ ਯਹੋਵਾਹ ਦਾ ਇਕਰਾਰ ਦਾ ਸੰਦੂਕ ਲੈ ਆਏ। ਏਲੀ ਦੇ ਦੋਵੇਂ ਪੁੱਤਰ, ਹਾਫਨੀ ਅਤੇ ਫ਼ੀਨਹਾਸ+ ਵੀ ਸੱਚੇ ਪਰਮੇਸ਼ੁਰ ਦੇ ਇਕਰਾਰ ਦੇ ਸੰਦੂਕ ਦੇ ਨਾਲ ਸਨ। ਇਬਰਾਨੀਆਂ 9:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਸੰਦੂਕ ਦੇ ਢੱਕਣ* ਉੱਪਰ ਦੋ ਸ਼ਾਨਦਾਰ ਕਰੂਬੀ ਰੱਖੇ ਹੋਏ ਸਨ ਜਿਨ੍ਹਾਂ ਦਾ ਪਰਛਾਵਾਂ ਢੱਕਣ ਉੱਤੇ ਪੈਂਦਾ ਸੀ।+ ਪਰ ਹੁਣ ਇਨ੍ਹਾਂ ਚੀਜ਼ਾਂ ਬਾਰੇ ਖੋਲ੍ਹ ਕੇ ਗੱਲ ਕਰਨ ਦਾ ਸਮਾਂ ਨਹੀਂ ਹੈ।
4 ਇਸ ਲਈ ਲੋਕਾਂ ਨੇ ਸ਼ੀਲੋਹ ਵਿਚ ਆਦਮੀ ਭੇਜੇ ਅਤੇ ਉਹ ਉੱਥੋਂ ਕਰੂਬੀਆਂ ਤੋਂ ਉੱਚੇ*+ ਆਪਣੇ ਸਿੰਘਾਸਣ ਉੱਤੇ ਬਿਰਾਜਮਾਨ ਸੈਨਾਵਾਂ ਦੇ ਯਹੋਵਾਹ ਦਾ ਇਕਰਾਰ ਦਾ ਸੰਦੂਕ ਲੈ ਆਏ। ਏਲੀ ਦੇ ਦੋਵੇਂ ਪੁੱਤਰ, ਹਾਫਨੀ ਅਤੇ ਫ਼ੀਨਹਾਸ+ ਵੀ ਸੱਚੇ ਪਰਮੇਸ਼ੁਰ ਦੇ ਇਕਰਾਰ ਦੇ ਸੰਦੂਕ ਦੇ ਨਾਲ ਸਨ।
5 ਸੰਦੂਕ ਦੇ ਢੱਕਣ* ਉੱਪਰ ਦੋ ਸ਼ਾਨਦਾਰ ਕਰੂਬੀ ਰੱਖੇ ਹੋਏ ਸਨ ਜਿਨ੍ਹਾਂ ਦਾ ਪਰਛਾਵਾਂ ਢੱਕਣ ਉੱਤੇ ਪੈਂਦਾ ਸੀ।+ ਪਰ ਹੁਣ ਇਨ੍ਹਾਂ ਚੀਜ਼ਾਂ ਬਾਰੇ ਖੋਲ੍ਹ ਕੇ ਗੱਲ ਕਰਨ ਦਾ ਸਮਾਂ ਨਹੀਂ ਹੈ।