-
ਕੂਚ 36:24-26ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
24 ਫਿਰ ਉਸ ਨੇ 20 ਚੌਖਟਿਆਂ ਲਈ ਚਾਂਦੀ ਦੀਆਂ ਸੁਰਾਖ਼ਾਂ ਵਾਲੀਆਂ 40 ਚੌਂਕੀਆਂ ਬਣਾਈਆਂ, ਯਾਨੀ ਹਰ ਚੌਖਟੇ ਦੀਆਂ ਦੋ ਚੂਲਾਂ ਥੱਲੇ ਦੋ ਚੌਂਕੀਆਂ।+ 25 ਉਸ ਨੇ ਤੰਬੂ ਦੇ ਦੂਸਰੇ ਪਾਸੇ ਯਾਨੀ ਉੱਤਰ ਵਾਲੇ ਪਾਸੇ ਲਈ ਵੀ 20 ਚੌਖਟੇ ਬਣਾਏ 26 ਅਤੇ ਚਾਂਦੀ ਦੀਆਂ ਸੁਰਾਖ਼ਾਂ ਵਾਲੀਆਂ 40 ਚੌਂਕੀਆਂ ਬਣਾਈਆਂ, ਯਾਨੀ ਹਰ ਚੌਖਟੇ ਦੀਆਂ ਦੋ ਚੂਲਾਂ ਥੱਲੇ ਦੋ ਚੌਂਕੀਆਂ।
-