ਕੂਚ 39:33 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 33 ਫਿਰ ਉਹ ਮੂਸਾ ਕੋਲ ਡੇਰੇ+ ਦੇ ਸਾਰੇ ਹਿੱਸੇ ਅਤੇ ਇਸ ਦੇ ਪਰਦੇ*+ ਅਤੇ ਸਾਰਾ ਸਾਮਾਨ ਲਿਆਏ: ਚੂੰਢੀਆਂ,+ ਚੌਖਟੇ,*+ ਡੰਡੇ,+ ਥੰਮ੍ਹ ਅਤੇ ਸੁਰਾਖ਼ਾਂ ਵਾਲੀਆਂ ਚੌਂਕੀਆਂ;+ ਕੂਚ 39:40 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 40 ਵਿਹੜੇ ਦੀ ਵਾੜ ਦੇ ਪਰਦੇ, ਇਸ ਦੇ ਥੰਮ੍ਹ ਅਤੇ ਸੁਰਾਖ਼ਾਂ ਵਾਲੀਆਂ ਚੌਂਕੀਆਂ,+ ਵਿਹੜੇ ਦੇ ਦਰਵਾਜ਼ੇ ਲਈ ਪਰਦਾ,+ ਰੱਸੀਆਂ ਅਤੇ ਕਿੱਲੀਆਂ+ ਅਤੇ ਡੇਰੇ ਤੇ ਮੰਡਲੀ ਦੇ ਤੰਬੂ ਵਿਚ ਸੇਵਾ ਦੌਰਾਨ ਇਸਤੇਮਾਲ ਹੋਣ ਵਾਲਾ ਸਾਰਾ ਸਾਮਾਨ;
33 ਫਿਰ ਉਹ ਮੂਸਾ ਕੋਲ ਡੇਰੇ+ ਦੇ ਸਾਰੇ ਹਿੱਸੇ ਅਤੇ ਇਸ ਦੇ ਪਰਦੇ*+ ਅਤੇ ਸਾਰਾ ਸਾਮਾਨ ਲਿਆਏ: ਚੂੰਢੀਆਂ,+ ਚੌਖਟੇ,*+ ਡੰਡੇ,+ ਥੰਮ੍ਹ ਅਤੇ ਸੁਰਾਖ਼ਾਂ ਵਾਲੀਆਂ ਚੌਂਕੀਆਂ;+
40 ਵਿਹੜੇ ਦੀ ਵਾੜ ਦੇ ਪਰਦੇ, ਇਸ ਦੇ ਥੰਮ੍ਹ ਅਤੇ ਸੁਰਾਖ਼ਾਂ ਵਾਲੀਆਂ ਚੌਂਕੀਆਂ,+ ਵਿਹੜੇ ਦੇ ਦਰਵਾਜ਼ੇ ਲਈ ਪਰਦਾ,+ ਰੱਸੀਆਂ ਅਤੇ ਕਿੱਲੀਆਂ+ ਅਤੇ ਡੇਰੇ ਤੇ ਮੰਡਲੀ ਦੇ ਤੰਬੂ ਵਿਚ ਸੇਵਾ ਦੌਰਾਨ ਇਸਤੇਮਾਲ ਹੋਣ ਵਾਲਾ ਸਾਰਾ ਸਾਮਾਨ;