2 ਇਸ ਪਵਿੱਤਰ ਸਥਾਨ ਵਿਚ ਇਕ ਤੰਬੂ ਬਣਾਇਆ ਗਿਆ ਸੀ ਜਿਸ ਦੇ ਪਹਿਲੇ ਹਿੱਸੇ ਵਿਚ ਸ਼ਮਾਦਾਨ,+ ਮੇਜ਼ ਅਤੇ ਚੜ੍ਹਾਵੇ ਦੀਆਂ ਰੋਟੀਆਂ ਰੱਖੀਆਂ ਜਾਂਦੀਆਂ ਸਨ+ ਅਤੇ ਇਸ ਹਿੱਸੇ ਨੂੰ ਪਵਿੱਤਰ ਕਮਰਾ ਕਿਹਾ ਜਾਂਦਾ ਸੀ।+ 3 ਤੰਬੂ ਦੇ ਦੂਸਰੇ ਪਰਦੇ+ ਦੇ ਪਿਛਲੇ ਪਾਸੇ ਵਾਲੇ ਹਿੱਸੇ ਨੂੰ ਅੱਤ ਪਵਿੱਤਰ ਕਮਰਾ ਕਿਹਾ ਜਾਂਦਾ ਸੀ।+