ਕੂਚ 6:23 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 23 ਹਾਰੂਨ ਨੇ ਅਮੀਨਾਦਾਬ ਦੀ ਧੀ ਅਲੀਸਬਾ ਨਾਲ ਵਿਆਹ ਕਰਾਇਆ ਜੋ ਨਹਸ਼ੋਨ+ ਦੀ ਭੈਣ ਸੀ। ਅਲੀਸਬਾ ਨੇ ਨਾਦਾਬ, ਅਬੀਹੂ, ਅਲਆਜ਼ਾਰ ਅਤੇ ਈਥਾਮਾਰ+ ਨੂੰ ਜਨਮ ਦਿੱਤਾ। 1 ਇਤਿਹਾਸ 6:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਅਮਰਾਮ ਦੇ ਬੱਚੇ* ਸਨ+ ਹਾਰੂਨ,+ ਮੂਸਾ+ ਤੇ ਮਿਰੀਅਮ।+ ਹਾਰੂਨ ਦੇ ਪੁੱਤਰ ਸਨ ਨਾਦਾਬ, ਅਬੀਹੂ,+ ਅਲਆਜ਼ਾਰ+ ਅਤੇ ਈਥਾਮਾਰ।+
23 ਹਾਰੂਨ ਨੇ ਅਮੀਨਾਦਾਬ ਦੀ ਧੀ ਅਲੀਸਬਾ ਨਾਲ ਵਿਆਹ ਕਰਾਇਆ ਜੋ ਨਹਸ਼ੋਨ+ ਦੀ ਭੈਣ ਸੀ। ਅਲੀਸਬਾ ਨੇ ਨਾਦਾਬ, ਅਬੀਹੂ, ਅਲਆਜ਼ਾਰ ਅਤੇ ਈਥਾਮਾਰ+ ਨੂੰ ਜਨਮ ਦਿੱਤਾ।
3 ਅਮਰਾਮ ਦੇ ਬੱਚੇ* ਸਨ+ ਹਾਰੂਨ,+ ਮੂਸਾ+ ਤੇ ਮਿਰੀਅਮ।+ ਹਾਰੂਨ ਦੇ ਪੁੱਤਰ ਸਨ ਨਾਦਾਬ, ਅਬੀਹੂ,+ ਅਲਆਜ਼ਾਰ+ ਅਤੇ ਈਥਾਮਾਰ।+