ਲੇਵੀਆਂ 8:26 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 26 ਉਸ ਨੇ ਯਹੋਵਾਹ ਸਾਮ੍ਹਣੇ ਪਈ ਬੇਖਮੀਰੀਆਂ ਰੋਟੀਆਂ ਦੀ ਟੋਕਰੀ ਵਿੱਚੋਂ ਇਕ ਛੱਲੇ ਵਰਗੀ ਬੇਖਮੀਰੀ ਰੋਟੀ,+ ਤੇਲ ਵਿਚ ਗੁੰਨ੍ਹ ਕੇ ਬਣਾਈ ਇਕ ਛੱਲੇ ਵਰਗੀ ਰੋਟੀ+ ਅਤੇ ਇਕ ਪਤਲੀ ਕੜਕ ਰੋਟੀ ਲਈ। ਉਸ ਨੇ ਇਹ ਰੋਟੀਆਂ ਭੇਡੂ ਦੀ ਚਰਬੀ ਅਤੇ ਸੱਜੀ ਲੱਤ ਉੱਤੇ ਰੱਖ ਦਿੱਤੀਆਂ।
26 ਉਸ ਨੇ ਯਹੋਵਾਹ ਸਾਮ੍ਹਣੇ ਪਈ ਬੇਖਮੀਰੀਆਂ ਰੋਟੀਆਂ ਦੀ ਟੋਕਰੀ ਵਿੱਚੋਂ ਇਕ ਛੱਲੇ ਵਰਗੀ ਬੇਖਮੀਰੀ ਰੋਟੀ,+ ਤੇਲ ਵਿਚ ਗੁੰਨ੍ਹ ਕੇ ਬਣਾਈ ਇਕ ਛੱਲੇ ਵਰਗੀ ਰੋਟੀ+ ਅਤੇ ਇਕ ਪਤਲੀ ਕੜਕ ਰੋਟੀ ਲਈ। ਉਸ ਨੇ ਇਹ ਰੋਟੀਆਂ ਭੇਡੂ ਦੀ ਚਰਬੀ ਅਤੇ ਸੱਜੀ ਲੱਤ ਉੱਤੇ ਰੱਖ ਦਿੱਤੀਆਂ।