ਲੇਵੀਆਂ 8:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਇਸ ਲਈ ਮੂਸਾ ਨੇ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਨੇੜੇ ਬੁਲਾਇਆ ਅਤੇ ਉਨ੍ਹਾਂ ਨੂੰ ਨਹਾਉਣ ਦਾ ਹੁਕਮ ਦਿੱਤਾ।+ ਇਬਰਾਨੀਆਂ 10:22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਇਸ ਲਈ ਆਓ ਆਪਾਂ ਸੱਚੇ ਦਿਲੋਂ ਅਤੇ ਪੂਰੀ ਨਿਹਚਾ ਨਾਲ ਪਰਮੇਸ਼ੁਰ ਦੇ ਹਜ਼ੂਰ ਆਈਏ ਕਿਉਂਕਿ ਸਾਡੇ ਦਿਲਾਂ ਨੂੰ ਸ਼ੁੱਧ* ਕੀਤਾ ਗਿਆ ਹੈ, ਸਾਡੀ ਦੋਸ਼ੀ ਜ਼ਮੀਰ ਨੂੰ ਸਾਫ਼ ਕੀਤਾ ਗਿਆ ਹੈ+ ਅਤੇ ਸਾਡੇ ਸਰੀਰਾਂ ਨੂੰ ਸਾਫ਼ ਪਾਣੀ ਨਾਲ ਧੋਤਾ ਗਿਆ ਹੈ।+
22 ਇਸ ਲਈ ਆਓ ਆਪਾਂ ਸੱਚੇ ਦਿਲੋਂ ਅਤੇ ਪੂਰੀ ਨਿਹਚਾ ਨਾਲ ਪਰਮੇਸ਼ੁਰ ਦੇ ਹਜ਼ੂਰ ਆਈਏ ਕਿਉਂਕਿ ਸਾਡੇ ਦਿਲਾਂ ਨੂੰ ਸ਼ੁੱਧ* ਕੀਤਾ ਗਿਆ ਹੈ, ਸਾਡੀ ਦੋਸ਼ੀ ਜ਼ਮੀਰ ਨੂੰ ਸਾਫ਼ ਕੀਤਾ ਗਿਆ ਹੈ+ ਅਤੇ ਸਾਡੇ ਸਰੀਰਾਂ ਨੂੰ ਸਾਫ਼ ਪਾਣੀ ਨਾਲ ਧੋਤਾ ਗਿਆ ਹੈ।+