-
ਕੂਚ 38:23ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
23 ਉਸ ਨਾਲ ਦਾਨ ਦੇ ਗੋਤ ਵਿੱਚੋਂ ਅਹੀਸਮਕ ਦੇ ਪੁੱਤਰ ਆਹਾਲੀਆਬ+ ਨੇ ਕੰਮ ਕੀਤਾ। ਆਹਾਲੀਆਬ ਵਧੀਆ ਕਾਰੀਗਰ ਅਤੇ ਕਢਾਈ ਕੱਢਣ ਦੇ ਕੰਮ ਵਿਚ ਮਾਹਰ ਸੀ। ਉਸ ਕੋਲ ਨੀਲੇ ਧਾਗੇ, ਬੈਂਗਣੀ ਉੱਨ, ਗੂੜ੍ਹੇ ਲਾਲ ਰੰਗ ਦੇ ਧਾਗੇ ਅਤੇ ਵਧੀਆ ਮਲਮਲ ਨਾਲ ਕਸੀਦਾਕਾਰੀ ਕਰਨ ਦਾ ਵੀ ਹੁਨਰ ਸੀ।
-