ਕੂਚ 20:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 “ਤੂੰ ਸਬਤ ਦਾ ਦਿਨ ਮਨਾਉਣਾ ਨਾ ਭੁੱਲ ਤਾਂਕਿ ਇਹ ਪਵਿੱਤਰ ਰਹੇ।+ ਲੇਵੀਆਂ 19:30 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 30 “‘ਤੁਸੀਂ ਮੇਰੇ ਸਬਤਾਂ ਨੂੰ ਮਨਾਉਣਾ+ ਅਤੇ ਤੁਸੀਂ ਮੇਰੇ ਪਵਿੱਤਰ ਸਥਾਨ ਪ੍ਰਤੀ ਸ਼ਰਧਾ ਰੱਖਣੀ।* ਮੈਂ ਯਹੋਵਾਹ ਹਾਂ। ਕੁਲੁੱਸੀਆਂ 2:16, 17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਇਸ ਲਈ ਕੋਈ ਵੀ ਇਨਸਾਨ ਤੁਹਾਡੇ ਉੱਤੇ ਖਾਣ-ਪੀਣ,+ ਕੋਈ ਤਿਉਹਾਰ, ਮੱਸਿਆ*+ ਜਾਂ ਸਬਤ ਮਨਾਉਣ ਦੇ ਸੰਬੰਧ ਵਿਚ ਦੋਸ਼ ਨਾ ਲਾਵੇ।+ 17 ਇਹ ਚੀਜ਼ਾਂ ਤਾਂ ਆਉਣ ਵਾਲੀਆਂ ਚੀਜ਼ਾਂ ਦਾ ਪਰਛਾਵਾਂ ਹੀ ਹਨ,+ ਪਰ ਅਸਲੀਅਤ ਮਸੀਹ ਹੈ।+
16 ਇਸ ਲਈ ਕੋਈ ਵੀ ਇਨਸਾਨ ਤੁਹਾਡੇ ਉੱਤੇ ਖਾਣ-ਪੀਣ,+ ਕੋਈ ਤਿਉਹਾਰ, ਮੱਸਿਆ*+ ਜਾਂ ਸਬਤ ਮਨਾਉਣ ਦੇ ਸੰਬੰਧ ਵਿਚ ਦੋਸ਼ ਨਾ ਲਾਵੇ।+ 17 ਇਹ ਚੀਜ਼ਾਂ ਤਾਂ ਆਉਣ ਵਾਲੀਆਂ ਚੀਜ਼ਾਂ ਦਾ ਪਰਛਾਵਾਂ ਹੀ ਹਨ,+ ਪਰ ਅਸਲੀਅਤ ਮਸੀਹ ਹੈ।+