-
ਕੂਚ 2:15ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
15 ਜਦੋਂ ਫ਼ਿਰਊਨ ਨੇ ਇਸ ਬਾਰੇ ਸੁਣਿਆ, ਤਾਂ ਉਸ ਨੇ ਮੂਸਾ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ। ਪਰ ਮੂਸਾ ਫ਼ਿਰਊਨ ਤੋਂ ਜਾਨ ਬਚਾ ਕੇ ਭੱਜ ਗਿਆ ਅਤੇ ਮਿਦਿਆਨ+ ਦੇਸ਼ ਵਿਚ ਰਹਿਣ ਚਲਾ ਗਿਆ। ਉੱਥੇ ਉਹ ਇਕ ਖੂਹ ਦੇ ਲਾਗੇ ਬੈਠ ਗਿਆ।
-