ਬਿਵਸਥਾ ਸਾਰ 9:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 “ਫਿਰ ਮੈਂ ਮੁੜਿਆ ਅਤੇ ਉਸ ਪਹਾੜ ਤੋਂ ਥੱਲੇ ਉੱਤਰ ਆਇਆ ਅਤੇ ਮੇਰੇ ਦੋਵਾਂ ਹੱਥਾਂ ਵਿਚ ਇਕਰਾਰ ਦੀਆਂ ਦੋ ਫੱਟੀਆਂ ਸਨ।+ ਉਸ ਵੇਲੇ ਵੀ ਪਹਾੜ ਤੋਂ ਅੱਗ ਦਾ ਭਾਂਬੜ ਉੱਠ ਰਿਹਾ ਸੀ।+
15 “ਫਿਰ ਮੈਂ ਮੁੜਿਆ ਅਤੇ ਉਸ ਪਹਾੜ ਤੋਂ ਥੱਲੇ ਉੱਤਰ ਆਇਆ ਅਤੇ ਮੇਰੇ ਦੋਵਾਂ ਹੱਥਾਂ ਵਿਚ ਇਕਰਾਰ ਦੀਆਂ ਦੋ ਫੱਟੀਆਂ ਸਨ।+ ਉਸ ਵੇਲੇ ਵੀ ਪਹਾੜ ਤੋਂ ਅੱਗ ਦਾ ਭਾਂਬੜ ਉੱਠ ਰਿਹਾ ਸੀ।+