-
ਗਿਣਤੀ 22:22ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
22 ਪਰ ਪਰਮੇਸ਼ੁਰ ਦਾ ਗੁੱਸਾ ਭੜਕ ਉੱਠਿਆ ਕਿਉਂਕਿ ਬਿਲਾਮ ਉਨ੍ਹਾਂ ਨਾਲ ਜਾ ਰਿਹਾ ਸੀ। ਇਸ ਲਈ ਯਹੋਵਾਹ ਦਾ ਦੂਤ ਉਸ ਨੂੰ ਰੋਕਣ ਲਈ ਰਾਹ ਵਿਚ ਖੜ੍ਹ ਗਿਆ। ਬਿਲਾਮ ਆਪਣੀ ਗਧੀ ʼਤੇ ਜਾ ਰਿਹਾ ਸੀ ਅਤੇ ਉਸ ਦੇ ਦੋ ਸੇਵਾਦਾਰ ਵੀ ਉਸ ਦੇ ਨਾਲ ਸਨ।
-