ਕੂਚ 39:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 39 ਉਨ੍ਹਾਂ* ਨੇ ਨੀਲੇ ਧਾਗੇ, ਬੈਂਗਣੀ ਉੱਨ ਅਤੇ ਗੂੜ੍ਹੇ ਲਾਲ ਰੰਗ ਦੇ ਧਾਗੇ+ ਨੂੰ ਵਧੀਆ ਤਰੀਕੇ ਨਾਲ ਬੁਣ ਕੇ ਪਵਿੱਤਰ ਸਥਾਨ ਵਿਚ ਸੇਵਾ ਕਰਨ ਵਾਲਿਆਂ ਲਈ ਕੱਪੜੇ ਬਣਾਏ। ਉਨ੍ਹਾਂ ਨੇ ਹਾਰੂਨ ਲਈ ਪਵਿੱਤਰ ਲਿਬਾਸ ਬਣਾਇਆ,+ ਠੀਕ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।
39 ਉਨ੍ਹਾਂ* ਨੇ ਨੀਲੇ ਧਾਗੇ, ਬੈਂਗਣੀ ਉੱਨ ਅਤੇ ਗੂੜ੍ਹੇ ਲਾਲ ਰੰਗ ਦੇ ਧਾਗੇ+ ਨੂੰ ਵਧੀਆ ਤਰੀਕੇ ਨਾਲ ਬੁਣ ਕੇ ਪਵਿੱਤਰ ਸਥਾਨ ਵਿਚ ਸੇਵਾ ਕਰਨ ਵਾਲਿਆਂ ਲਈ ਕੱਪੜੇ ਬਣਾਏ। ਉਨ੍ਹਾਂ ਨੇ ਹਾਰੂਨ ਲਈ ਪਵਿੱਤਰ ਲਿਬਾਸ ਬਣਾਇਆ,+ ਠੀਕ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।