11 “‘ਪਰ ਉਹ ਬਲਦ ਦੀ ਚਮੜੀ, ਉਸ ਦਾ ਸਾਰਾ ਮਾਸ, ਸਿਰ, ਲੱਤਾਂ, ਆਂਦਰਾਂ ਅਤੇ ਗੋਹਾ+ 12 ਯਾਨੀ ਬਾਕੀ ਸਾਰਾ ਬਲਦ ਛਾਉਣੀ ਤੋਂ ਬਾਹਰ ਇਕ ਸਾਫ਼-ਸੁਥਰੀ ਜਗ੍ਹਾ ਲੈ ਜਾਵੇ ਜਿੱਥੇ ਸੁਆਹ ਸੁੱਟੀ ਜਾਂਦੀ ਹੈ ਅਤੇ ਉਹ ਇਸ ਨੂੰ ਅੱਗ ʼਤੇ ਰੱਖੀਆਂ ਲੱਕੜਾਂ ਉੱਪਰ ਸਾੜੇ।+ ਬਲਦ ਨੂੰ ਉੱਥੇ ਸਾੜਿਆ ਜਾਵੇ ਜਿੱਥੇ ਸੁਆਹ ਸੁੱਟੀ ਜਾਂਦੀ ਹੈ।