ਲੇਵੀਆਂ 3:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 “‘ਜੇ ਉਹ ਆਪਣੇ ਇੱਜੜ ਵਿੱਚੋਂ ਨਰ ਜਾਂ ਮਾਦਾ ਜਾਨਵਰ ਸ਼ਾਂਤੀ-ਬਲ਼ੀ+ ਵਜੋਂ ਚੜ੍ਹਾਉਂਦਾ ਹੈ, ਤਾਂ ਉਹ ਯਹੋਵਾਹ ਅੱਗੇ ਬਿਨਾਂ ਨੁਕਸ ਵਾਲਾ ਜਾਨਵਰ ਚੜ੍ਹਾਵੇ। ਲੇਵੀਆਂ 7:20 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 20 “‘ਪਰ ਜੇ ਕੋਈ ਅਸ਼ੁੱਧ ਇਨਸਾਨ ਯਹੋਵਾਹ ਨੂੰ ਚੜ੍ਹਾਈ ਸ਼ਾਂਤੀ-ਬਲ਼ੀ ਦਾ ਮਾਸ ਖਾਂਦਾ ਹੈ, ਤਾਂ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ।+ ਲੇਵੀਆਂ 22:21 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 21 “‘ਜੇ ਕੋਈ ਆਦਮੀ ਇੱਛਾ-ਬਲ਼ੀ ਦੇ ਤੌਰ ਤੇ ਜਾਂ ਆਪਣੀਆਂ ਸੁੱਖਣਾਂ ਪੂਰੀਆਂ ਕਰਨ ਲਈ ਯਹੋਵਾਹ ਅੱਗੇ ਸ਼ਾਂਤੀ-ਬਲ਼ੀ+ ਚੜ੍ਹਾਉਂਦਾ ਹੈ, ਤਾਂ ਉਹ ਬਿਨਾਂ ਨੁਕਸ ਵਾਲਾ ਬਲਦ ਜਾਂ ਇਕ ਭੇਡੂ ਜਾਂ ਬੱਕਰਾ ਚੜ੍ਹਾਵੇ ਤਾਂਕਿ ਉਸ ਦੀ ਬਲ਼ੀ ਕਬੂਲ ਕੀਤੀ ਜਾਵੇ। ਉਸ ਵਿਚ ਕੋਈ ਵੀ ਨੁਕਸ ਨਾ ਹੋਵੇ। 1 ਕੁਰਿੰਥੀਆਂ 10:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਧੰਨਵਾਦ ਦੇ ਜਿਸ ਪਿਆਲੇ ਲਈ ਅਸੀਂ ਪ੍ਰਾਰਥਨਾ ਵਿਚ ਧੰਨਵਾਦ ਕਰਦੇ ਹਾਂ, ਕੀ ਇਹ ਮਸੀਹ ਦੇ ਖ਼ੂਨ ਵਿਚ ਹਿੱਸੇਦਾਰੀ ਨਹੀਂ ਹੈ?+ ਅਸੀਂ ਜਿਹੜੀ ਰੋਟੀ ਤੋੜਦੇ ਹਾਂ, ਕੀ ਇਹ ਮਸੀਹ ਦੇ ਸਰੀਰ ਵਿਚ ਹਿੱਸੇਦਾਰੀ ਨਹੀਂ ਹੈ?+
3 “‘ਜੇ ਉਹ ਆਪਣੇ ਇੱਜੜ ਵਿੱਚੋਂ ਨਰ ਜਾਂ ਮਾਦਾ ਜਾਨਵਰ ਸ਼ਾਂਤੀ-ਬਲ਼ੀ+ ਵਜੋਂ ਚੜ੍ਹਾਉਂਦਾ ਹੈ, ਤਾਂ ਉਹ ਯਹੋਵਾਹ ਅੱਗੇ ਬਿਨਾਂ ਨੁਕਸ ਵਾਲਾ ਜਾਨਵਰ ਚੜ੍ਹਾਵੇ।
20 “‘ਪਰ ਜੇ ਕੋਈ ਅਸ਼ੁੱਧ ਇਨਸਾਨ ਯਹੋਵਾਹ ਨੂੰ ਚੜ੍ਹਾਈ ਸ਼ਾਂਤੀ-ਬਲ਼ੀ ਦਾ ਮਾਸ ਖਾਂਦਾ ਹੈ, ਤਾਂ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ।+
21 “‘ਜੇ ਕੋਈ ਆਦਮੀ ਇੱਛਾ-ਬਲ਼ੀ ਦੇ ਤੌਰ ਤੇ ਜਾਂ ਆਪਣੀਆਂ ਸੁੱਖਣਾਂ ਪੂਰੀਆਂ ਕਰਨ ਲਈ ਯਹੋਵਾਹ ਅੱਗੇ ਸ਼ਾਂਤੀ-ਬਲ਼ੀ+ ਚੜ੍ਹਾਉਂਦਾ ਹੈ, ਤਾਂ ਉਹ ਬਿਨਾਂ ਨੁਕਸ ਵਾਲਾ ਬਲਦ ਜਾਂ ਇਕ ਭੇਡੂ ਜਾਂ ਬੱਕਰਾ ਚੜ੍ਹਾਵੇ ਤਾਂਕਿ ਉਸ ਦੀ ਬਲ਼ੀ ਕਬੂਲ ਕੀਤੀ ਜਾਵੇ। ਉਸ ਵਿਚ ਕੋਈ ਵੀ ਨੁਕਸ ਨਾ ਹੋਵੇ।
16 ਧੰਨਵਾਦ ਦੇ ਜਿਸ ਪਿਆਲੇ ਲਈ ਅਸੀਂ ਪ੍ਰਾਰਥਨਾ ਵਿਚ ਧੰਨਵਾਦ ਕਰਦੇ ਹਾਂ, ਕੀ ਇਹ ਮਸੀਹ ਦੇ ਖ਼ੂਨ ਵਿਚ ਹਿੱਸੇਦਾਰੀ ਨਹੀਂ ਹੈ?+ ਅਸੀਂ ਜਿਹੜੀ ਰੋਟੀ ਤੋੜਦੇ ਹਾਂ, ਕੀ ਇਹ ਮਸੀਹ ਦੇ ਸਰੀਰ ਵਿਚ ਹਿੱਸੇਦਾਰੀ ਨਹੀਂ ਹੈ?+