-
ਲੇਵੀਆਂ 12:4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 ਉਹ ਖ਼ੂਨ ਵਹਿਣ ਕਰਕੇ ਅਸ਼ੁੱਧ ਹੈ, ਇਸ ਲਈ ਉਹ ਅਗਲੇ 33 ਦਿਨਾਂ ਤਕ ਆਪਣੇ ਆਪ ਨੂੰ ਸ਼ੁੱਧ ਕਰਦੀ ਰਹੇਗੀ। ਆਪਣੇ ਸ਼ੁੱਧ ਹੋਣ ਦੇ ਦਿਨ ਪੂਰੇ ਹੋਣ ਤਕ ਉਹ ਕਿਸੇ ਵੀ ਪਵਿੱਤਰ ਚੀਜ਼ ਨੂੰ ਹੱਥ ਨਾ ਲਾਵੇ ਅਤੇ ਨਾ ਹੀ ਉਹ ਪਵਿੱਤਰ ਸਥਾਨ ਵਿਚ ਆਵੇ।
-