-
ਗਿਣਤੀ 5:25, 26ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
25 ਪੁਜਾਰੀ ਔਰਤ ਦੇ ਹੱਥਾਂ ਵਿੱਚੋਂ ਈਰਖਾ ਦੇ ਮਾਮਲੇ ਵਿਚ ਚੜ੍ਹਾਇਆ ਜਾਂਦਾ ਅਨਾਜ ਦਾ ਚੜ੍ਹਾਵਾ+ ਲਵੇਗਾ ਅਤੇ ਉਸ ਨੂੰ ਯਹੋਵਾਹ ਸਾਮ੍ਹਣੇ ਅੱਗੇ-ਪਿੱਛੇ ਹਿਲਾਵੇਗਾ ਅਤੇ ਉਸ ਚੜ੍ਹਾਵੇ ਨੂੰ ਵੇਦੀ ਦੇ ਨੇੜੇ ਲਿਆਵੇਗਾ। 26 ਪੁਜਾਰੀ ਅਨਾਜ ਦੇ ਚੜ੍ਹਾਵੇ ਵਿੱਚੋਂ ਮੁੱਠੀ ਭਰ ਆਟਾ ਲੈ ਕੇ ਨਿਸ਼ਾਨੀ ਦੇ ਤੌਰ ਤੇ ਵੇਦੀ ਉੱਤੇ ਸਾੜੇਗਾ ਤਾਂਕਿ ਇਸ ਦਾ ਧੂੰਆਂ ਉੱਠੇ।+ ਇਸ ਤੋਂ ਬਾਅਦ ਪੁਜਾਰੀ ਉਹ ਪਾਣੀ ਉਸ ਔਰਤ ਨੂੰ ਪਿਲਾਵੇਗਾ।
-