9 “‘ਅਨਾਜ ਦਾ ਹਰ ਚੜ੍ਹਾਵਾ, ਚਾਹੇ ਉਹ ਤੰਦੂਰ ਵਿਚ ਜਾਂ ਕੜਾਹੀ ਵਿਚ ਜਾਂ ਤਵੇ ʼਤੇ ਪਕਾਇਆ ਹੋਵੇ,+ ਉਸ ਪੁਜਾਰੀ ਦਾ ਹੋਵੇਗਾ ਜੋ ਇਸ ਨੂੰ ਚੜ੍ਹਾਉਂਦਾ ਹੈ। ਇਹ ਉਸੇ ਦਾ ਹੋਵੇਗਾ।+ 10 ਪਰ ਅਨਾਜ ਦਾ ਹਰ ਚੜ੍ਹਾਵਾ ਜਿਸ ਵਿਚ ਤੇਲ ਮਿਲਾਇਆ ਗਿਆ ਹੈ+ ਜਾਂ ਸੁੱਕਾ ਹੈ,+ ਹਾਰੂਨ ਦੇ ਸਾਰੇ ਪੁੱਤਰਾਂ ਦਾ ਹੋਵੇਗਾ; ਸਾਰਿਆਂ ਨੂੰ ਬਰਾਬਰ ਹਿੱਸਾ ਮਿਲੇਗਾ।