-
ਕੂਚ 28:8ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
8 ਏਫ਼ੋਦ ਨੂੰ ਬੰਨ੍ਹਣ ਲਈ ਇਸ ਉੱਤੇ ਵੱਧਰੀਆਂ+ ਲਾਈਆਂ ਜਾਣ। ਇਹ ਵੀ ਸੋਨੇ ਦੀਆਂ ਤਾਰਾਂ, ਨੀਲੇ ਧਾਗੇ, ਬੈਂਗਣੀ ਉੱਨ, ਗੂੜ੍ਹੇ ਲਾਲ ਰੰਗ ਦੇ ਧਾਗੇ ਅਤੇ ਕੱਤੇ ਹੋਏ ਵਧੀਆ ਮਲਮਲ ਦੀਆਂ ਬੁਣੀਆਂ ਜਾਣ।
-
-
ਕੂਚ 29:5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 ਫਿਰ ਤੂੰ ਹਾਰੂਨ ਦੇ ਚੋਗਾ, ਬਿਨਾਂ ਬਾਹਾਂ ਵਾਲਾ ਕੁੜਤਾ, ਏਫ਼ੋਦ ਤੇ ਸੀਨਾਬੰਦ ਪਾਈਂ ਅਤੇ ਏਫ਼ੋਦ ਲਈ ਬੁਣੀਆਂ ਹੋਈਆਂ ਵੱਧਰੀਆਂ ਉਸ ਦੇ ਲੱਕ ਦੁਆਲੇ ਕੱਸ ਕੇ ਬੰਨ੍ਹੀਂ।+
-
-
ਕੂਚ 39:20ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
20 ਇਸ ਤੋਂ ਬਾਅਦ ਉਨ੍ਹਾਂ ਨੇ ਸੋਨੇ ਦੇ ਦੋ ਹੋਰ ਛੱਲੇ ਬਣਾ ਕੇ ਉਨ੍ਹਾਂ ਨੂੰ ਏਫ਼ੋਦ ਦੇ ਸਾਮ੍ਹਣੇ ਵਾਲੇ ਪਾਸੇ, ਮੋਢਿਆਂ ਤੋਂ ਹੇਠਾਂ ਅਤੇ ਬੁਣੀਆਂ ਹੋਈਆਂ ਵੱਧਰੀਆਂ ਤੋਂ ਉੱਪਰ ਲਾਇਆ।
-