ਕੂਚ 29:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਤੂੰ ਉਸ ਦੇ ਸਿਰ ਉੱਤੇ ਪਗੜੀ ਰੱਖੀਂ ਅਤੇ ਪਗੜੀ ਉੱਤੇ ਸਮਰਪਣ ਦੀ ਪਵਿੱਤਰ ਨਿਸ਼ਾਨੀ* ਬੰਨ੍ਹੀਂ;+ ਕੂਚ 39:27, 28 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 27 ਅਤੇ ਫਿਰ ਜੁਲਾਹੇ ਨੇ ਹਾਰੂਨ ਅਤੇ ਉਸ ਦੇ ਪੁੱਤਰਾਂ ਲਈ ਵਧੀਆ ਮਲਮਲ ਦੇ ਚੋਗੇ ਬੁਣੇ।+ 28 ਨਾਲੇ ਉਨ੍ਹਾਂ ਨੇ ਵਧੀਆ ਮਲਮਲ ਦੀ ਪਗੜੀ,+ ਸਿਰਾਂ ʼਤੇ ਬੰਨ੍ਹਣ ਲਈ ਵਧੀਆ ਮਲਮਲ ਦੇ ਸੋਹਣੇ ਪਟਕੇ+ ਅਤੇ ਕੱਤੇ ਹੋਏ ਵਧੀਆ ਮਲਮਲ ਦੇ ਕਛਹਿਰੇ+ ਬਣਾਏ
27 ਅਤੇ ਫਿਰ ਜੁਲਾਹੇ ਨੇ ਹਾਰੂਨ ਅਤੇ ਉਸ ਦੇ ਪੁੱਤਰਾਂ ਲਈ ਵਧੀਆ ਮਲਮਲ ਦੇ ਚੋਗੇ ਬੁਣੇ।+ 28 ਨਾਲੇ ਉਨ੍ਹਾਂ ਨੇ ਵਧੀਆ ਮਲਮਲ ਦੀ ਪਗੜੀ,+ ਸਿਰਾਂ ʼਤੇ ਬੰਨ੍ਹਣ ਲਈ ਵਧੀਆ ਮਲਮਲ ਦੇ ਸੋਹਣੇ ਪਟਕੇ+ ਅਤੇ ਕੱਤੇ ਹੋਏ ਵਧੀਆ ਮਲਮਲ ਦੇ ਕਛਹਿਰੇ+ ਬਣਾਏ