-
ਕੂਚ 30:26-28ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
26 “ਤੂੰ ਇਹ ਪਵਿੱਤਰ ਤੇਲ ਮੰਡਲੀ ਦੇ ਤੰਬੂ ਅਤੇ ਗਵਾਹੀ ਦੇ ਸੰਦੂਕ ʼਤੇ ਪਾਈਂ।+ 27 ਨਾਲੇ ਮੇਜ਼ ਅਤੇ ਇਸ ਉੱਤੇ ਰੱਖੇ ਜਾਣ ਵਾਲੇ ਸਾਰੇ ਸਾਮਾਨ ਉੱਤੇ, ਸ਼ਮਾਦਾਨ ਅਤੇ ਇਸ ਦੇ ਲਈ ਵਰਤੇ ਜਾਣ ਵਾਲੇ ਸਾਰੇ ਸਾਮਾਨ ਉੱਤੇ, ਧੂਪ ਧੁਖਾਉਣ ਦੀ ਵੇਦੀ ਉੱਤੇ, 28 ਹੋਮ-ਬਲ਼ੀ ਦੀ ਵੇਦੀ ਅਤੇ ਇਸ ਦੇ ਲਈ ਵਰਤੇ ਜਾਣ ਵਾਲੇ ਸਾਰੇ ਸਾਮਾਨ ਉੱਤੇ ਅਤੇ ਹੌਦ ਅਤੇ ਇਸ ਦੀ ਚੌਂਕੀ ਉੱਤੇ ਵੀ ਇਹ ਤੇਲ ਪਾਈਂ।
-