-
ਕੂਚ 29:8, 9ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
8 “ਫਿਰ ਹਾਰੂਨ ਦੇ ਪੁੱਤਰਾਂ ਨੂੰ ਅੱਗੇ ਲਿਆਈਂ ਅਤੇ ਉਨ੍ਹਾਂ ਦੇ ਵੀ ਚੋਗੇ ਪਾਈਂ+ 9 ਅਤੇ ਹਾਰੂਨ ਅਤੇ ਉਸ ਦੇ ਪੁੱਤਰਾਂ ਦੇ ਲੱਕ ਦੁਆਲੇ ਪਟਕੇ ਅਤੇ ਸਿਰ ਉੱਤੇ ਪਗੜੀਆਂ ਬੰਨ੍ਹੀਂ। ਸਿਰਫ਼ ਹਾਰੂਨ ਦੇ ਪੁੱਤਰ ਹੀ ਪੁਜਾਰੀਆਂ ਵਜੋਂ ਮੇਰੀ ਸੇਵਾ ਕਰਨਗੇ। ਇਸ ਨਿਯਮ ਦੀ ਸਦਾ ਪਾਲਣਾ ਕੀਤੀ ਜਾਵੇ।+ ਇਸ ਤਰ੍ਹਾਂ ਤੂੰ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਪੁਜਾਰੀਆਂ ਵਜੋਂ ਸੇਵਾ ਕਰਨ ਲਈ ਨਿਯੁਕਤ ਕਰੀਂ।*+
-