-
ਲੇਵੀਆਂ 6:20, 21ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
20 “ਹਾਰੂਨ ਦੀ ਨਿਯੁਕਤੀ ਦੇ ਦਿਨ+ ਉਹ ਅਤੇ ਉਸ ਦੇ ਪੁੱਤਰ ਯਹੋਵਾਹ ਅੱਗੇ ਅਨਾਜ ਦੇ ਚੜ੍ਹਾਵੇ+ ਵਜੋਂ ਇਕ ਏਫਾ ਮੈਦੇ ਦਾ ਦਸਵਾਂ ਹਿੱਸਾ*+ ਚੜ੍ਹਾਉਣ, ਅੱਧਾ ਸਵੇਰੇ ਅਤੇ ਅੱਧਾ ਸ਼ਾਮ ਨੂੰ। 21 ਇਸ ਨੂੰ ਤੇਲ ਵਿਚ ਗੁੰਨ੍ਹ ਕੇ ਤਵੇ ਉੱਤੇ ਪਕਾਇਆ ਜਾਵੇ।+ ਇਸ ਦੀਆਂ ਰੋਟੀਆਂ ਤੇਲ ਨਾਲ ਤਰ ਕੀਤੀਆਂ ਜਾਣ ਅਤੇ ਇਨ੍ਹਾਂ ਦੇ ਟੁਕੜੇ ਕਰ ਕੇ ਅਨਾਜ ਦੇ ਚੜ੍ਹਾਵੇ ਵਜੋਂ ਯਹੋਵਾਹ ਨੂੰ ਚੜ੍ਹਾਏ ਜਾਣ ਜਿਸ ਦੀ ਖ਼ੁਸ਼ਬੂ ਤੋਂ ਉਸ ਨੂੰ ਖ਼ੁਸ਼ੀ ਹੋਵੇਗੀ।
-