ਕੂਚ 29:21 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 21 ਫਿਰ ਤੂੰ ਵੇਦੀ ਤੋਂ ਥੋੜ੍ਹਾ ਜਿਹਾ ਖ਼ੂਨ ਅਤੇ ਥੋੜ੍ਹਾ ਜਿਹਾ ਪਵਿੱਤਰ ਤੇਲ+ ਲੈ ਕੇ ਹਾਰੂਨ ਅਤੇ ਉਸ ਦੇ ਕੱਪੜਿਆਂ ʼਤੇ ਅਤੇ ਉਸ ਦੇ ਪੁੱਤਰਾਂ ਅਤੇ ਉਨ੍ਹਾਂ ਦੇ ਕੱਪੜਿਆਂ ਉੱਤੇ ਛਿੜਕੀਂ ਤਾਂਕਿ ਹਾਰੂਨ ਤੇ ਉਸ ਦੇ ਕੱਪੜੇ ਅਤੇ ਉਸ ਦੇ ਪੁੱਤਰ ਤੇ ਉਨ੍ਹਾਂ ਦੇ ਕੱਪੜੇ ਪਵਿੱਤਰ ਹੋ ਜਾਣ।+
21 ਫਿਰ ਤੂੰ ਵੇਦੀ ਤੋਂ ਥੋੜ੍ਹਾ ਜਿਹਾ ਖ਼ੂਨ ਅਤੇ ਥੋੜ੍ਹਾ ਜਿਹਾ ਪਵਿੱਤਰ ਤੇਲ+ ਲੈ ਕੇ ਹਾਰੂਨ ਅਤੇ ਉਸ ਦੇ ਕੱਪੜਿਆਂ ʼਤੇ ਅਤੇ ਉਸ ਦੇ ਪੁੱਤਰਾਂ ਅਤੇ ਉਨ੍ਹਾਂ ਦੇ ਕੱਪੜਿਆਂ ਉੱਤੇ ਛਿੜਕੀਂ ਤਾਂਕਿ ਹਾਰੂਨ ਤੇ ਉਸ ਦੇ ਕੱਪੜੇ ਅਤੇ ਉਸ ਦੇ ਪੁੱਤਰ ਤੇ ਉਨ੍ਹਾਂ ਦੇ ਕੱਪੜੇ ਪਵਿੱਤਰ ਹੋ ਜਾਣ।+