-
ਕੂਚ 29:34ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
34 ਜੇ ਪੁਜਾਰੀਆਂ ਦੀ ਨਿਯੁਕਤੀ ਵੇਲੇ ਕੁਰਬਾਨ ਕੀਤੇ ਗਏ ਭੇਡੂ ਦੇ ਮਾਸ ਅਤੇ ਰੋਟੀਆਂ ਵਿੱਚੋਂ ਸਵੇਰ ਤਕ ਕੁਝ ਬਚ ਜਾਵੇ, ਤਾਂ ਉਸ ਨੂੰ ਅੱਗ ਵਿਚ ਸਾੜ ਦੇਈਂ।+ ਉਹ ਖਾਧਾ ਨਾ ਜਾਵੇ ਕਿਉਂਕਿ ਉਹ ਪਵਿੱਤਰ ਹੈ।
-