-
ਲੇਵੀਆਂ 9:8ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
8 ਹਾਰੂਨ ਨੇ ਉਸੇ ਵੇਲੇ ਵੇਦੀ ਕੋਲ ਜਾ ਕੇ ਵੱਛੇ ਨੂੰ ਵੱਢਿਆ ਜੋ ਉਸ ਦੇ ਆਪਣੇ ਪਾਪਾਂ ਲਈ ਸੀ।+
-
-
ਲੇਵੀਆਂ 9:12ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
12 ਫਿਰ ਉਸ ਨੇ ਹੋਮ-ਬਲ਼ੀ ਦੇ ਜਾਨਵਰ ਨੂੰ ਵੱਢਿਆ ਅਤੇ ਹਾਰੂਨ ਦੇ ਪੁੱਤਰਾਂ ਨੇ ਉਸ ਜਾਨਵਰ ਦਾ ਖ਼ੂਨ ਉਸ ਨੂੰ ਫੜਾਇਆ ਅਤੇ ਉਸ ਨੇ ਖ਼ੂਨ ਵੇਦੀ ਦੇ ਚਾਰੇ ਪਾਸਿਆਂ ਉੱਤੇ ਛਿੜਕਿਆ।+
-