-
ਲੇਵੀਆਂ 11:21ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
21 “‘ਖੰਭਾਂ ਵਾਲੇ ਛੋਟੇ-ਛੋਟੇ ਜੀਵ* ਜਿਹੜੇ ਝੁੰਡਾਂ ਵਿਚ ਰਹਿੰਦੇ ਹਨ ਅਤੇ ਚਾਰ ਲੱਤਾਂ ʼਤੇ ਤੁਰਦੇ ਹਨ, ਉਨ੍ਹਾਂ ਵਿੱਚੋਂ ਤੁਸੀਂ ਸਿਰਫ਼ ਉਹੀ ਖਾ ਸਕਦੇ ਹੋ ਜਿਨ੍ਹਾਂ ਦੀਆਂ ਇਨ੍ਹਾਂ ਚਾਰ ਲੱਤਾਂ ਤੋਂ ਇਲਾਵਾ ਦੋ ਹੋਰ ਲੱਤਾਂ ਹੁੰਦੀਆਂ ਹਨ ਜਿਨ੍ਹਾਂ ਨਾਲ ਉਹ ਜ਼ਮੀਨ ʼਤੇ ਛੜੱਪੇ ਮਾਰਦੇ ਹਨ।
-