-
ਲੇਵੀਆਂ 13:50ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
50 ਪੁਜਾਰੀ ਬੀਮਾਰੀ ਦੀ ਜਾਂਚ ਕਰੇ ਅਤੇ ਉਹ ਸੱਤ ਦਿਨਾਂ ਤਕ ਉਸ ਚੀਜ਼ ਨੂੰ ਵੱਖਰਾ ਰੱਖੇ ਜਿਸ ਚੀਜ਼ ਨੂੰ ਇਹ ਬੀਮਾਰੀ ਲੱਗੀ ਹੈ।+
-
-
ਲੇਵੀਆਂ 14:38ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
38 ਤਾਂ ਪੁਜਾਰੀ ਘਰ ਦੇ ਬਾਹਰਲੇ ਦਰਵਾਜ਼ੇ ʼਤੇ ਜਾਵੇ ਅਤੇ ਘਰ ਨੂੰ ਸੱਤ ਦਿਨ ਬੰਦ ਰੱਖਣ ਦਾ ਹੁਕਮ ਦੇਵੇ।+
-