-
ਲੇਵੀਆਂ 13:52ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
52 ਉਹ ਉਸ ਕੱਪੜੇ ਜਾਂ ਬੁਣੇ ਹੋਏ ਉੱਨੀ ਕੱਪੜੇ ਜਾਂ ਮਲਮਲ ਦੇ ਕੱਪੜੇ ਦੇ ਤਾਣੇ-ਬਾਣੇ ਜਾਂ ਚਮੜੇ ਦੀ ਕਿਸੇ ਵੀ ਚੀਜ਼ ਨੂੰ ਸਾੜ ਦੇਵੇ ਜਿਸ ਨੂੰ ਕੋੜ੍ਹ ਦੀ ਬੀਮਾਰੀ ਲੱਗ ਗਈ ਹੈ ਕਿਉਂਕਿ ਇਹ ਕੋੜ੍ਹ ਦੀ ਗੰਭੀਰ ਬੀਮਾਰੀ ਹੈ। ਉਸ ਚੀਜ਼ ਨੂੰ ਅੱਗ ਵਿਚ ਸਾੜ ਦਿੱਤਾ ਜਾਵੇ।
-