ਲੇਵੀਆਂ 14:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਫਿਰ ਪੁਜਾਰੀ ਦੋਸ਼-ਬਲ਼ੀ ਵਜੋਂ ਇਕ ਭੇਡੂ+ ਅਤੇ ਇਕ ਲਾਗ ਤੇਲ ਚੜ੍ਹਾਵੇ ਅਤੇ ਉਹ ਇਨ੍ਹਾਂ ਨੂੰ ਹਿਲਾਉਣ ਦੀ ਭੇਟ ਵਜੋਂ ਯਹੋਵਾਹ ਸਾਮ੍ਹਣੇ ਅੱਗੇ-ਪਿੱਛੇ ਹਿਲਾਵੇ।+
12 ਫਿਰ ਪੁਜਾਰੀ ਦੋਸ਼-ਬਲ਼ੀ ਵਜੋਂ ਇਕ ਭੇਡੂ+ ਅਤੇ ਇਕ ਲਾਗ ਤੇਲ ਚੜ੍ਹਾਵੇ ਅਤੇ ਉਹ ਇਨ੍ਹਾਂ ਨੂੰ ਹਿਲਾਉਣ ਦੀ ਭੇਟ ਵਜੋਂ ਯਹੋਵਾਹ ਸਾਮ੍ਹਣੇ ਅੱਗੇ-ਪਿੱਛੇ ਹਿਲਾਵੇ।+