-
ਲੇਵੀਆਂ 14:3, 4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
3 ਪੁਜਾਰੀ ਛਾਉਣੀ ਤੋਂ ਬਾਹਰ ਜਾ ਕੇ ਉਸ ਦੀ ਜਾਂਚ ਕਰੇ। ਜੇ ਕੋੜ੍ਹੀ ਆਪਣੇ ਕੋੜ੍ਹ ਤੋਂ ਠੀਕ ਹੋ ਗਿਆ ਹੈ, 4 ਤਾਂ ਪੁਜਾਰੀ ਉਸ ਨੂੰ ਸ਼ੁੱਧ ਕਰਨ ਲਈ ਦੋ ਜੀਉਂਦੇ ਤੇ ਸ਼ੁੱਧ ਪੰਛੀ, ਦਿਆਰ ਦੀ ਲੱਕੜ, ਗੂੜ੍ਹੇ ਲਾਲ ਰੰਗ ਦਾ ਧਾਗਾ ਅਤੇ ਜ਼ੂਫੇ ਦੀ ਟਾਹਣੀ ਲਿਆਉਣ ਦਾ ਹੁਕਮ ਦੇਵੇ।+
-
-
ਗਿਣਤੀ 19:6, 7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 ਫਿਰ ਪੁਜਾਰੀ ਅਲਆਜ਼ਾਰ ਦਿਆਰ ਦੀ ਲੱਕੜ, ਜ਼ੂਫੇ ਦੀ ਟਾਹਣੀ+ ਅਤੇ ਗੂੜ੍ਹੇ ਲਾਲ ਰੰਗ ਦਾ ਧਾਗਾ ਲੈ ਕੇ ਅੱਗ ਵਿਚ ਸੁੱਟ ਦੇਵੇ ਜਿਸ ਵਿਚ ਗਾਂ ਨੂੰ ਸਾੜਿਆ ਜਾ ਰਿਹਾ ਹੈ। 7 ਫਿਰ ਪੁਜਾਰੀ ਆਪਣੇ ਕੱਪੜੇ ਧੋਵੇ ਅਤੇ ਨਹਾਵੇ। ਇਸ ਤੋਂ ਬਾਅਦ ਉਹ ਛਾਉਣੀ ਵਿਚ ਆ ਸਕਦਾ ਹੈ; ਪਰ ਉਹ ਸ਼ਾਮ ਤਕ ਅਸ਼ੁੱਧ ਰਹੇਗਾ।
-