ਲੇਵੀਆਂ 22:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਹਾਰੂਨ ਦੀ ਔਲਾਦ ਵਿੱਚੋਂ ਅਜਿਹਾ ਕੋਈ ਵੀ ਆਦਮੀ ਦੁਬਾਰਾ ਸ਼ੁੱਧ ਹੋਣ ਤਕ ਪਵਿੱਤਰ ਚੜ੍ਹਾਵੇ ਨਹੀਂ ਖਾ ਸਕਦਾ+ ਜਿਸ ਨੂੰ ਕੋੜ੍ਹ ਹੈ+ ਜਾਂ ਜਿਸ ਦੇ ਗੁਪਤ ਅੰਗ ਵਿੱਚੋਂ ਤਰਲ ਪਦਾਰਥ ਵਗਦਾ ਹੈ+ ਜਾਂ ਜਿਹੜਾ ਕਿਸੇ ਇਨਸਾਨ ਦੀ ਲਾਸ਼ ਨੂੰ ਛੂਹਣ ਕਰਕੇ ਅਸ਼ੁੱਧ ਹੋਏ ਇਨਸਾਨ ਨੂੰ ਛੂੰਹਦਾ ਹੈ+ ਜਾਂ ਜਿਸ ਦਾ ਵੀਰਜ ਨਿਕਲਿਆ ਹੈ+ ਬਿਵਸਥਾ ਸਾਰ 23:10, 11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਜੇ ਕੋਈ ਆਦਮੀ ਰਾਤ ਨੂੰ ਵੀਰਜ ਨਿਕਲਣ ਕਰਕੇ ਅਸ਼ੁੱਧ ਹੋ ਜਾਂਦਾ ਹੈ,+ ਤਾਂ ਉਹ ਛਾਉਣੀ ਤੋਂ ਬਾਹਰ ਚਲਾ ਜਾਵੇ ਅਤੇ ਦੁਬਾਰਾ ਛਾਉਣੀ ਵਿਚ ਵਾਪਸ ਨਾ ਆਵੇ। 11 ਉਹ ਸ਼ਾਮ ਪੈਣ ਤੇ ਨਹਾਵੇ ਅਤੇ ਫਿਰ ਉਹ ਸੂਰਜ ਢਲ਼ਣ ਤੋਂ ਬਾਅਦ ਛਾਉਣੀ ਵਿਚ ਆ ਸਕਦਾ ਹੈ।+
4 ਹਾਰੂਨ ਦੀ ਔਲਾਦ ਵਿੱਚੋਂ ਅਜਿਹਾ ਕੋਈ ਵੀ ਆਦਮੀ ਦੁਬਾਰਾ ਸ਼ੁੱਧ ਹੋਣ ਤਕ ਪਵਿੱਤਰ ਚੜ੍ਹਾਵੇ ਨਹੀਂ ਖਾ ਸਕਦਾ+ ਜਿਸ ਨੂੰ ਕੋੜ੍ਹ ਹੈ+ ਜਾਂ ਜਿਸ ਦੇ ਗੁਪਤ ਅੰਗ ਵਿੱਚੋਂ ਤਰਲ ਪਦਾਰਥ ਵਗਦਾ ਹੈ+ ਜਾਂ ਜਿਹੜਾ ਕਿਸੇ ਇਨਸਾਨ ਦੀ ਲਾਸ਼ ਨੂੰ ਛੂਹਣ ਕਰਕੇ ਅਸ਼ੁੱਧ ਹੋਏ ਇਨਸਾਨ ਨੂੰ ਛੂੰਹਦਾ ਹੈ+ ਜਾਂ ਜਿਸ ਦਾ ਵੀਰਜ ਨਿਕਲਿਆ ਹੈ+
10 ਜੇ ਕੋਈ ਆਦਮੀ ਰਾਤ ਨੂੰ ਵੀਰਜ ਨਿਕਲਣ ਕਰਕੇ ਅਸ਼ੁੱਧ ਹੋ ਜਾਂਦਾ ਹੈ,+ ਤਾਂ ਉਹ ਛਾਉਣੀ ਤੋਂ ਬਾਹਰ ਚਲਾ ਜਾਵੇ ਅਤੇ ਦੁਬਾਰਾ ਛਾਉਣੀ ਵਿਚ ਵਾਪਸ ਨਾ ਆਵੇ। 11 ਉਹ ਸ਼ਾਮ ਪੈਣ ਤੇ ਨਹਾਵੇ ਅਤੇ ਫਿਰ ਉਹ ਸੂਰਜ ਢਲ਼ਣ ਤੋਂ ਬਾਅਦ ਛਾਉਣੀ ਵਿਚ ਆ ਸਕਦਾ ਹੈ।+