-
ਕੂਚ 19:15ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
15 ਉਸ ਨੇ ਲੋਕਾਂ ਨੂੰ ਕਿਹਾ: “ਤੀਜੇ ਦਿਨ ਲਈ ਤਿਆਰ ਹੋ ਜਾਓ। ਕੋਈ ਵੀ ਆਪਣੀ ਪਤਨੀ ਨਾਲ ਸਰੀਰਕ ਸੰਬੰਧ ਕਾਇਮ ਨਾ ਕਰੇ।*
-
-
1 ਸਮੂਏਲ 21:5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 ਦਾਊਦ ਨੇ ਪੁਜਾਰੀ ਨੂੰ ਜਵਾਬ ਦਿੱਤਾ: “ਜਦੋਂ ਵੀ ਮੈਂ ਯੁੱਧ ਵਿਚ ਗਿਆ, ਅਸੀਂ ਹਮੇਸ਼ਾ ਔਰਤਾਂ ਤੋਂ ਦੂਰ ਹੀ ਰਹੇ ਹਾਂ।+ ਜੇ ਆਦਮੀਆਂ ਨੇ ਉਨ੍ਹਾਂ ਆਮ ਮੌਕਿਆਂ ʼਤੇ ਆਪਣੇ ਸਰੀਰਾਂ ਨੂੰ ਸ਼ੁੱਧ ਰੱਖਿਆ, ਤਾਂ ਅੱਜ ਇਸ ਕੰਮ ਲਈ ਉਨ੍ਹਾਂ ਨੇ ਆਪਣੇ ਆਪ ਨੂੰ ਕਿੰਨਾ ਸ਼ੁੱਧ ਰੱਖਿਆ ਹੋਣਾ!”
-