-
ਲੇਵੀਆਂ 4:8, 9ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
8 “‘ਫਿਰ ਉਹ ਪਾਪ-ਬਲ਼ੀ ਦੇ ਬਲਦ ਦੀ ਸਾਰੀ ਚਰਬੀ ਲਾਹੇ: ਆਂਦਰਾਂ ਨੂੰ ਢਕਣ ਵਾਲੀ ਚਰਬੀ, ਆਂਦਰਾਂ ਦੇ ਉੱਪਰਲੀ ਚਰਬੀ, 9 ਦੋਵੇਂ ਗੁਰਦੇ ਅਤੇ ਉਨ੍ਹਾਂ ਉੱਪਰਲੀ ਚਰਬੀ ਜੋ ਕਿ ਵੱਖੀਆਂ ਦੁਆਲੇ ਹੈ। ਉਹ ਗੁਰਦਿਆਂ ਦੇ ਨਾਲ-ਨਾਲ ਕਲੇਜੀ ਦੀ ਚਰਬੀ ਵੀ ਲਾਹੇ।+
-
-
ਲੇਵੀਆਂ 9:10ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
10 ਉਸ ਨੇ ਪਾਪ-ਬਲ਼ੀ ਦੇ ਵੱਛੇ ਦੀ ਚਰਬੀ, ਗੁਰਦੇ ਅਤੇ ਕਲੇਜੀ ਦੀ ਚਰਬੀ ਵੇਦੀ ਉੱਤੇ ਸਾੜ ਦਿੱਤੀ ਜਿਸ ਦਾ ਧੂੰਆਂ ਉੱਠਿਆ, ਠੀਕ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।+
-