ਲੇਵੀਆਂ 15:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 “‘ਜੇ ਮਾਹਵਾਰੀ ਕਰਕੇ ਕਿਸੇ ਔਰਤ ਦੇ ਸਰੀਰ ਵਿੱਚੋਂ ਖ਼ੂਨ ਵਹਿੰਦਾ ਹੈ, ਤਾਂ ਉਹ ਸੱਤਾਂ ਦਿਨਾਂ ਤਕ ਅਸ਼ੁੱਧ ਰਹੇਗੀ।+ ਜਿਹੜਾ ਵੀ ਉਸ ਨੂੰ ਛੂੰਹਦਾ ਹੈ, ਉਹ ਸ਼ਾਮ ਤਕ ਅਸ਼ੁੱਧ ਰਹੇਗਾ।+
19 “‘ਜੇ ਮਾਹਵਾਰੀ ਕਰਕੇ ਕਿਸੇ ਔਰਤ ਦੇ ਸਰੀਰ ਵਿੱਚੋਂ ਖ਼ੂਨ ਵਹਿੰਦਾ ਹੈ, ਤਾਂ ਉਹ ਸੱਤਾਂ ਦਿਨਾਂ ਤਕ ਅਸ਼ੁੱਧ ਰਹੇਗੀ।+ ਜਿਹੜਾ ਵੀ ਉਸ ਨੂੰ ਛੂੰਹਦਾ ਹੈ, ਉਹ ਸ਼ਾਮ ਤਕ ਅਸ਼ੁੱਧ ਰਹੇਗਾ।+