-
ਕੂਚ 30:20ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
20 ਜਦੋਂ ਉਹ ਮੰਡਲੀ ਦੇ ਤੰਬੂ ਅੰਦਰ ਜਾਣ ਜਾਂ ਵੇਦੀ ਕੋਲ ਸੇਵਾ ਕਰਨ ਅਤੇ ਯਹੋਵਾਹ ਸਾਮ੍ਹਣੇ ਅੱਗ ਵਿਚ ਭੇਟ ਚੜ੍ਹਾਉਣ ਲਈ ਆਉਣ, ਤਾਂ ਉਹ ਉਸ ਪਾਣੀ ਨਾਲ ਆਪਣੇ ਹੱਥ-ਪੈਰ ਧੋਣ ਤਾਂਕਿ ਉਹ ਮਰ ਨਾ ਜਾਣ।
-