-
ਲੇਵੀਆਂ 15:24ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
24 ਅਤੇ ਜੇ ਕੋਈ ਆਦਮੀ ਉਸ ਔਰਤ ਨਾਲ ਸਰੀਰਕ ਸੰਬੰਧ ਬਣਾਉਂਦਾ ਹੈ ਅਤੇ ਮਾਹਵਾਰੀ ਕਰਕੇ ਵਹਿ ਰਿਹਾ ਖ਼ੂਨ ਉਸ ਆਦਮੀ ਦੇ ਲੱਗ ਜਾਂਦਾ ਹੈ,+ ਤਾਂ ਉਹ ਸੱਤ ਦਿਨਾਂ ਤਕ ਅਸ਼ੁੱਧ ਰਹੇਗਾ ਅਤੇ ਉਹ ਆਦਮੀ ਜਿਸ ਬਿਸਤਰੇ ʼਤੇ ਲੰਮਾ ਪੈਂਦਾ ਹੈ, ਉਹ ਬਿਸਤਰਾ ਅਸ਼ੁੱਧ ਰਹੇਗਾ।
-
-
ਲੇਵੀਆਂ 20:18ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
18 “‘ਜੇ ਕੋਈ ਆਦਮੀ ਕਿਸੇ ਔਰਤ ਨਾਲ ਮਾਹਵਾਰੀ ਦੌਰਾਨ ਲੰਮਾ ਪੈਂਦਾ ਹੈ ਅਤੇ ਉਸ ਨਾਲ ਸਰੀਰਕ ਸੰਬੰਧ ਬਣਾਉਂਦਾ ਹੈ, ਤਾਂ ਉਹ ਦੋਵੇਂ ਖ਼ੂਨ ਦਾ ਨਿਰਾਦਰ ਕਰਦੇ ਹਨ।+ ਉਨ੍ਹਾਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ।
-